ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਬਹੁਤ ਵਾਧਾ
Punjabi News

ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਹੋਇਆ ਕਈ ਗੁਣਾਂ ਵਾਧਾ

ਪਹਿਲਾਂ ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਲੈਣਾ ਕਾਫੀ ਔਖਾ ਸੀ ਤੇ ਹੁਣ ਕੈਨੇਡੀਅਨ ਸਰਕਾਰ ਵੱਲੋਂ ਕੈਨੇਡੀਅਨ ਸਿਟੀਜ਼ਨਸ਼ਿਪ ਕਾਨੂੰਨ ਦੀ ਭਾਸ਼ਾ ਨੀਤੀ ’ਚ ਤਬਦੀਲੀ ਕੀਤੀ ਗਈ ਹੈ। ਜਿਸ ਕਾਰਨ ਕੈਨੇਡੀਅਨ ਸਿਟੀਜ਼ਨਸ਼ਿਪ ਦੀਆਂ ਅਰਜ਼ੀਆਂ ਵਿੱਚ ਕਈ ਗੁਣਾਂ ਵਾਧਾ […]