2 Ontario men caught with almost $5M worth of cocaine at Windsor
Ontario

ਦੋ ਟੀਮ ਟਰੱਕ ਡਰਾਈਵਰ, ਸੁਖਦੀਪ ਸਿੰਘ ਅਤੇ ਇੰਦਰਜੀਤ ਸਿੰਘ 38 ਕਿੱਲੋ ਕੋਕੀਨ ਨਾਲ ਅਮਰੀਕਾ-ਕੈਨੇਡਾ ਸਰਹੱਦ ‘ਤੇ ਗਿਰਫ਼ਤਾਰ

ਓਨਟਾਰੀਓ ਦੇ ਦੋ ਵਿਅਕਤੀਆਂ ਨੂੰ ਵਿੰਡਸਰ ਵਿਚ ਅਮਰੀਕਾ-ਕੈਨੇਡਾ ਸਰਹੱਦ ‘ਤੇ ਲਗਭਗ 5 ਮਿਲੀਅਨ ਡਾਲਰ ਦਾ ਕੋਕੀਨ ਦਰਾਮਦ ਕਰਨ ਦੀ ਕੋਸ਼ਿਸ਼ ਕਰਦਿਆਂ ਫੜੇ ਜਾਣ ਤੋਂ ਬਾਅਦ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। […]