
ਦਿਲਜੀਤ ਦੋਸਾਂਝ ਦੀ ਮਿਹਨਤ ਦਾ ਰੰਗ, ਸਾਰੇ ਪੰਜਾਬੀਆਂ ਦਾ ਸਿਰ ਮਾਨ ਨਾਲ ਕੀਤਾ ਉੱਚਾ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਵੀ ਨਾਂ ਉਨ੍ਹਾਂ ਮਹਾਨ ਸਿਤਾਰਿਆਂ ਦੀ ਲਿਸਟ ਚ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਅਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਭਰ ‘ਚ ਚਮਕਾਇਆ ਹੈ | […]