ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ
Ontario

ਓਂਟਾਰੀਓ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਰਿਹਾਇਸ਼ੀ ਇਲਾਕੇ ਨੇੜੇ ਲੱਗੀ ਅੱਗ, 20 ਘਰ ਕਰਵਾਏ ਖਾਲੀ

ਪ੍ਰੋਵਿੰਸੀਅਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਓਂਟਾਰੀਓ ਸ਼ਹਿਰ ਦੇ ਟੇਮਾਗਾਮੀ ਨੇੜੇ ਜੰਗਲ ਵਿੱਚ ਲੱਗੀ ਅੱਗ ਕਾਰਨ 20 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਓਂਟਾਰੀਓ ਪ੍ਰੋਵਿੰਸੀਅਲ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਾਈਵੇ 11 ਦੇ […]