Punjabi News

ਓਨਟਾਰੀਓ -24 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਿਲੇਗੀ ਮੁਫ਼ਤ ਦਵਾਈ

ਲੋਕਾਂ ਦੀਆਂ ਸਹੂਲਤਾਂ ਵਧਾਉਂਦੇ ਹੋਏ ਓਨਟਾਰੀਓ ਵਿੱਚ ਹੁਣ 24 ਸਾਲ ਤੇ ਉਸ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਦੇ ਨੁਸਖੇ ਵਾਲੀ ਦਵਾਈ ਮੁਫਤ ਮਿਿਲਆ ਕਰੇਗੀ। ਓਨਟਾਰੀਓ ਦੇ ਪਰਿਵਾਰਾਂ ਲਈ ਮੈਡੀਕੇਅਰ ਦਾ ਪਸਾਰ ਕਰਦਿਆਂ […]