
Entertainment
ਮਿਸ ਪੀਟੀਸੀ ਪੰਜਾਬੀ 2018 ‘ਚ ਵੇਖੋ ਜਲੰਧਰ ਦੇ ਆਡੀਸ਼ਨ
ਅੱਜ ਸ਼ਾਮ ਨੂੰ ਸੱਤ ਵਜੇ ਮਿਸ ਪੀਟੀਸੀ ਪੰਜਾਬੀ 2018 ‘ਚ ਅਸੀਂ ਤੁਹਾਨੂੰ ਦਿਖਾਵਾਂਗੇ ਜਲੰਧਰ ਦੀਆਂ ਮੁਟਿਆਰਾਂ ਦਾ ਜਲਵਾ । ਇਨ੍ਹਾਂ ਮੁਟਿਆਰਾਂ ਦੇ ਆਡੀਸ਼ਨ ਅੱਜ ਵੇਖਣ ਨੂੰ ਮਿਲਣਗੇ । ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ […]