ਕੀ ਵਾਕਈ ਜੌਨਸਨ ਬੇਬੀ ਪਾਊਡਰ ਬੱਚਿਆਂ ਲਈ ਬਣਿਆਂ ਕੈਂਸਰ ਦਾ ਕਾਰਨ? ਕੈਨੇਡਾ ਤੇ ਅਮਰੀਕਾ 'ਚ ਬੇਬੀ ਪਾਊਡਰ ਨਹੀਂ ਵੇਚੇਗੀ ਕੰਪਨੀ
Punjabi News

ਕੀ ਵਾਕਈ ਜੌਨਸਨ ਬੇਬੀ ਪਾਊਡਰ ਬੱਚਿਆਂ ਲਈ ਬਣਿਆ ਕੈਂਸਰ ਦਾ ਕਾਰਨ? ਕੈਨੇਡਾ ਤੇ ਅਮਰੀਕਾ ‘ਚ ਬੇਬੀ ਪਾਊਡਰ ਨਹੀਂ ਵੇਚੇਗੀ ਕੰਪਨੀ

ਪਿਛਲੇ ਕੁਝ ਸਮੇਂ ਤੋਂ ਜੌਨਸਨ ਐਂਡ ਜੌਨਸਨ ਕੰਪਨੀ ਦੇ ਉਤਪਾਦ ਮਿਲਾਵਟ ਅਤੇ ਬੱਚਿਆਂ ਲਈ ਖ਼ਤਰੇ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ‘ਚ ਇਹ ਕੰਪਨੀ ਹੁਣ ਆਪਣਾ ਬੇਬੀ ਪਾਊਡਰ ਕੈਨੇਡਾ ਅਤੇ ਅਮਰੀਕਾ ਵਿੱਚ ਨਹੀਂ […]