ਕੈਨੇਡਾ ਤੋਂ ਵੱਡੀ ਖਬਰ : ਜਸਟਿਨ ਟਰੂਡੋ ਦੀ ਪਤਨੀ ਨੇ ਕੋਰੋਨਾਵਾਇਰਸ ਵਰਗੇ ਲੱਛਣ ਮਹਿਸੂਸ ਕਰਨ ਤੋਂ ਬਾਅਦ ਕਰਵਾਇਆ ਟੈਸਟ, ਫਿਲਹਾਲ ਦੋਵੇਂ ਰਹਿ ਰਹੇ ਨੇ ਘਰ
Ottawa

ਕੈਨੇਡਾ ਤੋਂ ਵੱਡੀ ਖਬਰ : ਜਸਟਿਨ ਟਰੂਡੋ ਦੀ ਪਤਨੀ ਨੇ ਕੋਰੋਨਾਵਾਇਰਸ ਵਰਗੇ ਲੱਛਣ ਮਹਿਸੂਸ ਕਰਨ ਤੋਂ ਬਾਅਦ ਕਰਵਾਇਆ ਟੈਸਟ, ਫਿਲਹਾਲ ਦੋਵੇਂ ਰਹਿ ਰਹੇ ਨੇ ਘਰ

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ‘ਚ ਵੀ ਮਿਲੇ ਕੋਰੋਨਾਵਾਇਰਸ ਦੇ ਸ਼ੱਕੀ ਲੱਛਣ ਪੀ.ਐੱਮ. ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਾਲ ਹੀ ‘ਚ ਯੂ.ਕੇ ਵਿੱਚ ਇੱਕ ਪ੍ਰੋਗਰਾਮ ‘ਚ ਸ਼ਿਰਕਤ […]

Ukraine plane crash justin trudeau
Ottawa

ਯੂਕਰੇਨ ਹਵਾਈ ਹਾਦਸੇ ਲਈ ਇਰਾਨ ਜ਼ਿੰਮੇਵਾਰ, ਤਕਨੀਕੀ ਨੁਕਸ ਨਹੀਂ- ਜਸਟਿਨ ਟਰੂਡੋ

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਇਰਾਨ ਵਿੱਚ ਜਹਾਜ਼ ਦੇ ਹਾਦਸੇ, ਜਿਸ ਵਿੱਚ 63 ਕੈਨੇਡੀਅਨਾਂ ਸਣੇ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ, ਸੰਬੰਧੀ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ। ਟਰੂਡੋ ਦਾ ਕਹਿਣਾ ਹੈ […]

ਹਰਜੀਤ ਸੱਜਣ ਮੁੜ ਬਣੇ ਕੈਨੇਡਾ ਦੇ ਰੱਖਿਆ ਮੰਤਰੀ, ਕੌਣ ਬਣਿਆ ਡਿਪਟੀ ਪ੍ਰਧਾਨ ਮੰਤਰੀ, ਦੇਖੋ ਨਵੇਂ ਮੰਤਰੀਆਂ ਦੀ ਸੂਚੀ!
Ottawa

ਹਰਜੀਤ ਸੱਜਣ ਮੁੜ ਬਣੇ ਕੈਨੇਡਾ ਦੇ ਰੱਖਿਆ ਮੰਤਰੀ, ਕੌਣ ਬਣਿਆ ਡਿਪਟੀ ਪ੍ਰਧਾਨ ਮੰਤਰੀ, ਦੇਖੋ ਨਵੇਂ ਮੰਤਰੀਆਂ ਦੀ ਸੂਚੀ!

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਦਾ ਐਲਾਨ ਕੀਤਾ ਹੈ, ਜਿੱਥੇ ਇੱਕ ਪਾਸੇ ਹਰਜੀਤ ਸਿੰਘ ਸੱਜਣ ਦੁਬਾਰਾ ਕੈਨੇਡਾ ਦੇ ਰੱਖਿਆ ਮੰਤਰੀ ਬਣ ਗਏ ਹਨ, ਉਥੇ ਹੀ ਡਿਪਟੀ ਪ੍ਰਧਾਨ ਮੰਤਰੀ ਬਾਰੇ ਲਗਾਏ ਜਾ […]

ਠੀਕ ਚੋਣਾਂ ਤੋਂ ਪਹਿਲਾਂ ਬੁਰੇ ਫਸੇ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ
Ottawa

ਠੀਕ ਚੋਣਾਂ ਤੋਂ ਪਹਿਲਾਂ ਬੁਰੇ ਫਸੇ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

2001 ਵਿਚ ਸਕੂਲ “ਅਰਬਨ ਨਾਈਟਸ” – ਗਾਲਾ ਸਮਾਗਮ ਦੌਰਾਨ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦੀ “ਬਰਾਊਨਫੇਸ” ਪਹਿਿਨਆਂ ਦੀ ਫੋਟੋ ਦੇਖਦਿਆਂ ਹੀ ਦੇਖਦਿਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੈਨਕੂਵਰ, ਬੀ.ਸੀ. ਦੇ ਇੱਕ ਪ੍ਰਾਈਵੇਟ […]