
Entertainment
ਪੰਮੀ ਬਾਈ ਦਾ ਨਵਾਂ ਗੀਤ ‘ਕੋਈ ਨਾ’ ਰਿਲੀਜ਼ ,ਕਲਯੁਗ ਦੇ ਸਮੇਂ ਨੂੰ ਵਿਖਾਉਣ ਦੀ ਕੀਤੀ ਕੋਸ਼ਿਸ਼
ਪੰਮੀ ਬਾਈ ਦਾ ਨਵਾਂ ਗੀਤ ‘ਕੋਈ ਨਾ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਕਲਯੁਗ ਦੇ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ‘ਚ ਮਿਹਨਤ ਕਰਨ ਵਾਲਾ ਇਨਸਾਨ ਭੁੱਖਾ […]