3rd arrest in Palwinder murder case
Brampton

ਪਲਵਿੰਦਰ ਸਿੰਘ ਦੇ ਦੋ ਫਰਾਰ ਹਤਿਆਰੇ ਵੀ ਆਏ ਪੁਲਿਸ ਅੜਿੱਕੇ, ਪੁਲਿਸ ਕਬਜ਼ੇ ਵਿੱਚ ਚਾਰ ਕਾਤਲ

ਪੀਲ ਰੀਜਨਲ ਪੁਲਿਸ ਵਲੋਂ ਪਲਵਿੰਦਰ ਸਿੰਘ ਦੇ ਦੋ ਹੋਰ ਫਰਾਰ ਹਤਿਆਰਿਆਂ, ਨੇਬਿਲ ਅਲਬਾਇਆਤੀ ਅਤੇ ਹਮਸ ਖ਼ਾਨ ਨੂੰ ਵੀ ਫੜ ਲਿਆ ਗਿਆ ਹੈ। ਟਰੱਕ ਡਰਾਈਵਰ ਪਲਵਿੰਦਰ ਸਿੰਘ 2009 ਵਿੱਚ ਕੈਨੇਡਾ ਆਇਆ ਸੀ ਜਿਸਨੂੰ ਨੂੰ ਚਾਰ ਲੋਕਾਂ […]