
Ontario
ਹੈਮਿਲਟਨ : ਨੌਜਵਾਨਾਂ ਨੇ ਪਲਾਜ਼ੇ ‘ਚ ਸ਼ਰੇਆਮ ਚਲਾਏ ਚਾਕੂ ਤੇ ਹਥਿਆਰ, 19 ਸਾਲਾ ਨੌਜਵਾਨ ਦੀ ਹੋਈ ਮੌਤ
ਹੈਮਿਲਟਨ ਪੁਲਿਸ ਨੇ ਐਤਵਾਰ ਸਵੇਰੇ ਇੱਕ 19 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਇੱਕ 17 ਸਾਲਾ ਲੜਕੇ ਨੂੰ ਗਿ੍ਰਫਤਾਰ ਕੀਤਾ ਹੈ। ਐਤਵਾਰ, ਜੁਲਾਈ 19, 2020 ਨੂੰ ਸਵੇਰੇ ਲਗਭਗ 1 ਵਜੇ, […]