
Entertainment
ਫ਼ਿਲਮ ਆਸੀਸ ਦਾ ਇੱਕ ਹੋਰ ਗੀਤ ਹੋਇਆ ਜਾਰੀ, ਹੱਕ ਲਈ ਲੜਦੇ ਦਿਖੇ ਰਾਣਾ ਰਣਬੀਰ
ਲਉ ਜੀ ਪੇਸ਼ ਹੈ ਜਲਦ ਤੁਹਾਡੇ ਸਾਹਮਣੇ ਆਉਣ ਵਾਲੀ ਫ਼ਿਲਮ ਆਸੀਸ asees ਦਾ ਇਕ ਹੋਰ ਗੀਤ| ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ ਕੰਨਵਰ ਗਰੇਵਾਲ ਦੁਆਰਾ ਗਾਇਆ ਗੀਤ “ਹਾਕਮ”punjabi song ਅੱਜ ਰਿਲੀਜ਼ ਹੋ ਚੁੱਕਾ ਹੈ| […]