
ਕੁਲਵਿੰਦਰ ਬਿੱਲਾ ਨੇ ਫ਼ਿਲਮ ਟੈਲੀਵਿਜ਼ਨ ਦੀ ਸ਼ੂਟਿੰਗ ਦੇ ਸੈੱਟ ਤੋਂ ਸਾਂਝੀ ਕੀਤੀ ਵੀਡਿਓ
ਟਾਈਮ ਟੇਬਲ, 12 ਮਹੀਨੇ, ਤਿਆਰੀ ਹਾਂ ਦੀ, ਚੱਕਵੇਂ ਸੂਟ ਆਦਿ ਜਿਹੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾਮ ਕਮਾਉਣ ਵਾਲੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਚੰਗੀ ਪਹਿਚਾਣ ਬਣਾ ਚੁੱਕੇ ਹਨ | […]