
ਰਵਿੰਦਰ ਗਰੇਵਾਲ ਦਾ ਧਾਰਮਿਕ ਗੀਤ ‘ਕੁਰਬਾਨੀ ਬਾਜ਼ਾਂ ਵਾਲੇ ਦੀ’ ਰਿਲੀਜ਼ ,ਵੇਖੋ ਵੀਡਿਓ
ਰਵਿੰਦਰ ਗਰੇਵਾਲ ਦਾ ਧਾਰਮਿਕ ਗੀਤ ਕੁਰਬਾਨੀ ਬਾਜ਼ਾਂ ਵਾਲੇ ਦੀ ਰਿਲੀਜ਼ ਹੋ ਚੁੱਕਿਆ ਹੈ ।ਇਸ ਧਾਰਮਿਕ ਗੀਤ ‘ਚ ਉਨ੍ਹਾਂ ਨੇ ਦਸਮ ਪਾਤਸ਼ਾਹ ਵੱਲੋਂ ਦੇਸ਼ ਅਤੇ ਕੌਮ ਦੀ ਖਾਤਰ ਦਿੱਤੀ ਕੁਰਬਾਨੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ […]