
ਕੌਰ ਬੀ ਨੇ ਦਿਲ ਖਿੱਚਵੀਆਂ ਅਦਾਵਾਂ ਭਰਿਆ ਵੀਡੀਓ ਇੰਸਟਾਗ੍ਰਾਮ ਤੇ ਕੀਤਾ ਸਾਂਝਾ
ਪੰਜਾਬੀ ਸੰਗੀਤ ਜਗਤ ਦੀ ਮਹਾਰਾਣੀ ਯਾਨੀ ਕਿ punjabi singer ਕੌਰ-ਬੀ ਨੇ ਇੰਸਟਾਗ੍ਰਾਮ ‘ਤੇ ਆਪਣਾ ਇੱਕ ਵੀਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਹਨਾਂ ਨੇ ਆਪਣੇ ਅਕਾਉਂਟ ‘ਤੇ ਬਕਾਇਦਾ ਲਿਖਿਆ ਹੈ ਕਿ ਉਹ […]