RCMP arrest two individuals in relation to Cocaine Importation
Ontario

ਕੈਨੇਡਾ ਦੇ ਹੈਮਿਲਟਨ ਸ਼ਹਿਰ ‘ਚ ਕੋਕੀਨ ਤਸਕਰੀ ਕਰਦੀਆਂ ਦੋ ਔਰਤਾਂ ਪੁਲਿਸ ਨੇ ਕੀਤੀਆਂ ਕਾਬੂ, ਮਸਾਲਿਆਂ ਦੇ ਪੈਕਟਾਂ ‘ਚ ਇੰਝ ਛੁਪਾਈ ਸੀ ਕੋਕੀਨ!

ਆਰਸੀਐਮਪੀ ਨੇ ਦੋ ਔਰਤਾਂ ‘ਤੇ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ ਲਾਇਆ ਹੈ। ਕੋਕੀਨ ਮਸਾਲਿਆਂ ਦੇ ਥੈਲਿਆਂ ਵਿਚ ਕਥਿਤ ਤੌਰ’ ਤੇ ਛੁਪਾਇਆ ਹੋਇਆ ਸੀ ਅਤੇ ਉਪਰ ਹੈਮਿਲਟਨ ਦਾ ਪਤਾ ਲਿਿਖਆ ਹੋਇਆ ਸੀ। ਪੈਰਿਸ ਓਰਲੀ ਹਵਾਈ […]