gippy grewal with his friend
Entertainment

ਗਿੱਪੀ ਗਰੇਵਾਲ ਨੇ ਆਪਣੇ ਦੋਸਤ ਸਾਬੀ ਗਰੇਵਾਲ ਨੂੰ ਮੁੜ ਤੋਂ ਕੀਤਾ ਯਾਦ ,ਵੇਖੋ ਸਾਂਝੀ ਕੀਤੀ ਤਸਵੀਰ

ਗਿੱਪੀ ਗਰੇਵਾਲ ਨੇ ਆਪਣੇ ਦੋਸਤ ਸਾਬੀ ਗਰੇਵਾਲ ਨੂੰ ਮੁੜ ਤੋਂ ਯਾਦ ਕੀਤਾ ਹੈ । ਗਿੱਪੀ ਗਰੇਵਾਲ ਆਪਣੇ ਇਸ ਦੋਸਤ ਦੇ ਬੇਹੱਦ ਕਰੀਬ ਸਨ ਅਤੇ ਹੁਣ ਮੁੜ ਤੋਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ […]