ਬਰੈਂਮਪਟਨ ਕੈਂਪਸ ਕੋਲ ਹੋਈ 'ਮੂਰਖਤਾ ਭਰੀ' ਹਿੰਸਾ ਬਾਰੇ ਕੀ ਕਹਿਣਾ ਹੈ ਸ਼ੇਰਿਡਨ ਕਾਲਜ ਦਾ
Brampton

ਬਰੈਂਮਪਟਨ ਕੈਂਪਸ ਕੋਲ ਹੋਈ ‘ਮੂਰਖਤਾ ਭਰੀ’ ਹਿੰਸਾ ਬਾਰੇ ਕੀ ਕਹਿਣਾ ਹੈ ਸ਼ੇਰਿਡਨ ਕਾਲਜ ਦਾ

ਸ਼ੇਰਿਡਨ ਕਾਲਜ ਦੇ ਪ੍ਰਧਾਨ ਮੈਰੀ ਪ੍ਰੀਸ ਨੇ ਕਾਲਜ ਦੇ ਆਲੇ ਦੁਆਲੇ ਵਾਪਰ ਰਹੀਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਨੂੰ ਇੱਕ ਬਿਆਨ ਜਾਰੀ ਕੀਤਾ। ਭਾਈਚਾਰੇ ਅੰਦਰ ਇਹਨਾਂ ਘਟਨਾਵਾਂ ਕਾਰਨ ਵਧਦੀ ਚਿੰਤਾ ਕਾਰਨ ਇਹ ਬਿਆਨ ਜਾਰੀ ਹੋਇਆ ਹੈ। […]