
ਸਰੀ ਦੇ ਨੌਜਵਾਨਾਂ ਦਾ ਕਾਰਾ, ਨਕਲੀ ਪਿਸਤੌਲਾਂ ਤੇ ਟਿਕਟੌਕ ਦੇ ਚੱਕਰ ‘ਚ ਪਈ ਪੁਲਿਸ ਸਾਹਮਣੇ ਪੇਸ਼ੀ!
ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਟਿਕਟੌਕ ‘ਤੇ ਪੋਸਟ ਕਰਨ ਲਈ ਬਣਾਈ ਜਾ ਰਹੀ ਵੀਡੀਓ ‘ਚ ਹਥਿਆਰਾਂ ਦੇ ਇਸਤੇਮਾਲ ਨੂੰ ਲੈਕੇ ਸਰੀ ਪੁਲਿਸ ਨੂੰ ਭੰਬਲਭੂਸੇ ‘ਚ ਪਾਈ ਰੱਖਿਆ। ਦਰਅਸਲ, ਜੁਲਾਈ 21 ਸ਼ਾਮ 7 ਦੇ ਕਰੀਬ […]