
ਤਰਸੇਮ ਜੱਸੜ ਦੇ ਗੀਤ “ਸ਼ੌਕੀਨ” ਨੂੰ ਮਿਲ ਰਿਹਾ ਬਹੁਤ ਹੀ ਭਰਵਾਂ ਹੁੰਗਾਰਾ, ਯੂਟਿਊਬ ਤੇ ਇੱਕ ਦਿਨ ‘ਚ ਖੱਟੇ ਇੱਕ ਮਿਲੀਅਨ ਤੋਂ ਜਿਆਦਾ ਵਿਯੂਜ਼
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਵਿੱਚ ਗਾਇਕ punjabi singer “ਤਰਸੇਮ ਜੱਸੜ” ਦੀ ਫ਼ਿਲਮ “ਰੱਬ ਦਾ ਰੇਡੀਓ 2” ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ | ਜਿਸ ਗੀਤ ਦਾ ਨਾਮ ਹੈ “ਸ਼ੌਕੀਨ” […]