Trump taking hydroxychloroquine as a preventative for COVID-19
ਵਿਸ਼ਵ ਖ਼ਬਰਾਂ

ਸਿਹਤ ਮਾਹਰਾਂ ਵੱਲੋਂ ਚੇਤਾਵਨੀ ਦੇ ਬਾਵਜੂਦ ਕਈ ਦਿਨਾਂ ਤੋਂ ਟਰੰਪ ਖਾ ਰਹੇ ਨੇ ਮਲੇਰੀਏ ਦੀ ਦਵਾਈ Hydroxychloroquine

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਤੋਂ ਬਚਾਅ ਲਈ ਮਲੇਰੀਏ ਦੀ ਦਵਾਈ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਸੰਭਾਵੀ ਘਾਤਕ ਅਤੇ […]