Vop9 Grand Finale
Entertainment

ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਕੌਰ-ਬੀ, ਰਾਜਵੀਰ ਜਵੰਦਾ ਤੇ ਲਖਵਿੰਦਰ ਵਡਾਲੀ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ 9 ਵਿੱਚ ਇਸ ਵਾਰ ਐਂਟਰਟੇਨਮੈਂਟ ਦਾ ਤੜਕਾ ਲੱਗਣ ਵਾਲਾ ਹੈ ਕਿਉਂਕਿ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਗਾਇਕਾ ਕੌਰ-ਬੀ, ਲਖਵਿੰਦਰ ਵਡਾਲੀ ਅਤੇ ਰਾਜਵੀਰ ਜਵੰਦਾ ਪ੍ਰਫਾਰਮੈਂਸ ਦੇਣ ਵਾਲੇ ਹਨ […]