ਪਹਿਲਾ ਸੀ ਚਲਾਉਂਦਾ ਲੋਕਾਂ ਦੀ ਹੁਣ ਟੈਕਸੀ ਆਪਣੀ ਪਾਲੀ ਹੈ ,ਤਰਸੇਮ ਜੱਸੜ
ਗਲਵੱਕੜੀ , ਘੈਂਟ ਬੰਦੇ , ਗੀਤ ਦੇ ਵਰਗੀ ਅਤੇ ਸਰਦਾਰ ਆਦਿ ਮਸ਼ਹੂਰ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ punjabi singer ਪੰਜਾਬੀ ਗਾਇਕ ” ਤਰਸੇਮ ਜੱਸੜ ” ਬਾਰੇ ਗੱਲ ਕਰਨ ਜਾ ਰਹੇ ਹਾਂ | ” ਤਰਸੇਮ ਜੱਸੜ ” ਨਾ ਸਿਰਫ ਮਸ਼ਹੂਰ ਪੰਜਾਬੀ ਗਾਇਕ ਬਲਕਿ ਬਹੁਤ ਹੀ ਵਧੀਆ ਐਕਟਰ ਵੀ ਹਨ | ਹਾਲ ਹੀ ਵਿੱਚ ਤਰਸੇਮ ਜੱਸੜ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕੈਨੇਡਾ ਸੇ ਸ਼ਹਿਰ ਸਰੀ ਵਿਖੇ ਉਹ ਲਾਈਵ ਸਟੇਜ ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਇਆ ਨਾਲ ਹੀ ਓਹਨਾ ਨੇਂ ਇਹ ਵੀ ਲਿਖਿਆ ਕਿ -:ਬਾਪੂ ਤੇਰੇ 500 ਡਾਲਰ ਤੇ ਤੂੰ ਕੋਈ ਜਾਦੂ ਕੀਤਾ ਹੋਣਾ ਐ …
Bapu tere 500 Dollar ? te Tu koi jaduu kita hona ae … ?. Jazbatan naal Likhi hoi cheez aa ji , jdo v koi bacha baahrle desh janda tn bapu. Apne Dhi ya Put nu apne wallon kuch dollar naal de k bhejda ?. Jionde rehan Bapu Bebe jehde apne bachean lai sabh kuch krde te jod de rehnde ne badle vich kuch v ni lainde ??. #bapu #bebe #love #respect #tarsemjassar #live #canada #keepsupporting #keeploving #wmk

ਬਾਪੂ ਤੇਰੇ ੫੦੦ ਡਾਲਰ ਤੇ ਤੂੰ ਕੋਈ ਜਾਦੂ ਕੀਤਾ ਹੋਣਾ ਐ … Bapu tere 500 Dollar ? te Tu koi jaduu kita hona ae … ?. Jazbatan naal Likhi hoi cheez aa ji , jdo v koi bacha baahrle desh janda tn bapu. Apne Dhi ya Put nu apne wallon kuch dollar naal de k bhejda ?. Jionde rehan Bapu Bebe jehde apne bachean lai sabh kuch krde te jod de rehnde ne badle vich kuch v ni lainde ??. #bapu #bebe #love #respect #tarsemjassar #live #canada #keepsupporting #keeploving #wmk

A post shared by Tarsem Jassar (@tarsemjassar) on

ਗੀਤਾਂ ਦੇ ਨਾਲ ਨਾਲ ” ਤਰਸੇਮ ਜੱਸੜ ” ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਧਮਾਲ ਮਚਾ ਚੁੱਕੇ ਹਨ ਅਤੇ ਇਹ ” ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ” ਜਿਹੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਇਹਨਾਂ ਫ਼ਿਲਮ ਨੂੰ ਫੈਨਸ ਦੁਆਰਾ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ |