
” ਤਰਸੇਮ ਜੱਸੜ ” ਨੇਂ ਆਪਣੇ ਫੈਨਸ ਨੂੰ ਦਿੱਤੀ ਖੁਸ਼ਖ਼ਬਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜਲਦ ” ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ tarsem jassar ਅਤੇ ਅਦਾਕਾਰ ” ਤਰਸੇਮ ਜੱਸੜ ” punjabi singer ਲੈਕੇ ਆ ਰਹੇ ਹਨ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ਜਿਸਦਾ ਨਾਮ ਹੈ ” ਅਫਸਰ ” | ਇਸਦੀ ਜਾਣਕਾਰੀ ” ਤਰਸੇਮ ਜੱਸੜ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਫ਼ਿਲਮ ਦਾ ਪੋਸਟਰ ਪਾਕੇ ਸੱਭ ਨਾਲ ਸਾਂਝੀ ਕੀਤੀ ਹੈ | ਇਸ ਫ਼ਿਲਮ ਵਿੱਚ ” ਤਰਸੇਮ ਜੱਸੜ ” ਇੱਕ ਪਟਵਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਇਸ ਵਾਰ ” ਤਰਸੇਮ ਜੱਸੜ ਦੇ ਨਾਲ ” ਨਿਮਰਤ ਖਹਿਰਾ ” ਆਪਣੀ ਮੁਖ ਭੂਮਿਕਾ ਨਿਭਾਉਣਗੇ | ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਇਆ ਓਹਨਾ ਨੇ ਇਹ ਲਿਖਿਆ ਕਿ -: ” Sat shri akal ji ?. After. Rabb Da Radio. And Sardar Mohammad. We are coming again. With. New Movie AFSAR , First official poster released , Trailer Releasing soon. Movie releasing 5oct. ?. Malak mehar kre. Sari team di mehnat nu bhag lave. ?.
” ਤਰਸੇਮ ਜੱਸੜ ” ਦੀ ਇਸ ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ” ਗੁਲਸ਼ਨ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੀ ਕਹਾਣੀ ” ਜੱਸ ਗਰੇਵਾਲ ” ਵਲੋਂ ਲਿਖੀ ਗਈ ਹੈ | ਇਹਨਾਂ ਦੀ ਇਹ ਫ਼ਿਲਮ 5 ਅਕਤੂਬਰ ਨੂੰ ਰਿਲੀਜ ਹੋਵੇਗੀ | ਤਰਸੇਮ ਜੱਸੜ ਇਸ ਤੋਂ ਪਹਿਲਾ ਵੀ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਰੱਬ ਦਾ ਰੇਡੀਓ , ਸਰਦਾਰ ਮੁਹੰਮਦ ” ਜਿਹਨਾਂ ਨੂੰ ਕਿ ਲੋਕਾਂ ਨੇਂ ਬਹੁਤ ਹਿ ਜਿਆਦਾ ਪਿਆਰ ਦਿੱਤਾ ਅਤੇ ਉਮੀਦ ਹੈ ਕਿ ਇਹਨਾਂ ਦੀ ਇਸ ਫ਼ਿਲਮ ਨੂੰ ਵੀ ਓਨਾ ਹੀ ਪਸੰਦ ਕੀਤਾ ਜਾਵੇਗਾ |