
ਉਨਟਾਰੀਓ : ਸੜਖ ਹਾਸਦੇ ‘ਚ ਜਾਨ ਗਾਵਉਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ‘ਤੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।ਦਰਅਸਲ, ਇਹ ਹਾਦਸਾ ਹਾਈਵੇ 6 ਦੇ ਨੇੜੇ ਅਰਥਰ ਵਿਖੇ ਵੈਲੰਿਗਟਨ ਰੋਡ ਵਾਪਰਿਆ। ਇਸ ਦੌਰਾਨ ਵੈਨ ਅਤੇ ਟਰੱਕ ਹਾਦਸੇ ਦੀ ਆਪਸ ‘ਚ ਭਿਆਨਕ ਟੱਕਰ ਹੋਈ, ਜਿਸ ‘ਚ ਤਿੰਨ ਪੰਜਾਬੀ ਨੌਜਵਾਨਾ ਦੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਜੋ ਵੀ ਪੰਜਾਬੀ ਦੱਸਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਿੰਦਰਪਾਲ ਲਿੱਧੜ(31), ਸਨੀ ਖੁਰਾਨਾ (24) ਅਤੇ ਕਰਨਪ੍ਰੀਤ ਗਿੱਲ(22) ਵਜੋ ਹੋਈ ਹੈ।