” ਐਮੀ ਵਿਰਕ ” ਦੀ ਪੰਜਾਬੀ ਫ਼ਿਲਮ ” ਕਿਸਮਤ ” ਦਾ ਟ੍ਰੇਲਰ ਹੋਇਆ ਰਿਲੀਜ , ਵੇਖੋ ਟ੍ਰੇਲਰ
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ punjabi singer ” ਐਮੀ ਵਿਰਕ “ਇੱਕ ਪੰਜਾਬੀ ਗਾਇਕ ammy virk ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ ਅਤੇ ਇਹ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਐਮੀ ਵਿਰਕ ਦੀ ਇੱਕ ਹੋਰ ਪੰਜਾਬੀ ਫ਼ਿਲਮ ਆ ਰਹੀ ਹੈ ਜਿਸਦਾ ਨਾਮ ਹੈ ” ਕਿਸਮਤ ” ਜੋ ਕਿ 21 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਨੂੰ ” ਜਗਦੀਪ ਸਿੱਧੂ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫ਼ਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਇਸਦੀ ਜਾਣਕਾਰੀ ” ਐਮੀ ਵਿਰਕ ” ਨੇਂ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਸਾਂਝੀ ਕੀਤੀ ਹੈ ਅਤੇ ਇਹ ਪੋਸਟ ਸਾਂਝੀ ਕਰਦਿਆਂ ਹੋਇਆ ਓਹਨਾ ਨੇਂ ਇਹ ਲਿਖਿਆ ਕਿ -:
Poora Trailer dekh sakde o tuc Youtube Te Jaake , i luv u ❤️ Qismat Movie (Trailer)
Ammy Virk & Sargun Mehta
Movie Releasing 21 September
Jagdeep Sidhu, Jaani, Sukhe Muzical Doctorz, B Praak, White Hill Music, Speed Records #ShriNarotamJiFilms #GkDigital

ਤੁਹਾਨੂੰ ਦੱਸ ਦਈਏ ਕਿ ਇਹ ਇਕ ਰੋਮਾੰਟਿਕ ਕਾਮੇਡੀ ਫ਼ਿਲਮ ਹੋਵੇਗੀ | ਇਸ ਫਿਲਮ ‘ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਨਜ਼ਰ ਆਉਣਗੇ | ਐਮੀ ਵਿਰਕ ਆਪਣੀ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ | ਐਮੀ ਵਿਰਕ ਇਸ ਤੋਂ ਪਹਿਲਾ ਵੀ ਕਾਫੀ ਫ਼ਿਲਮਾਂ ਜਿਵੇਂ ਕਿ ‘ ਬੰਬੂਕਾਟ , ਨਿੱਕਾ ਜ਼ੈਲਦਾਰ , ਹਰਜੀਤਾ , ਸਾਬ ਬਹਾਦਰ ਆਦਿ ਵਿੱਚ ਕੰਮ ਕਰ ਚੁੱਕੇ ਹਨ | ਫੈਨਸ ਇਹਨਾਂ ਦੀ ਫ਼ਿਲਮ ਰਿਲੀਜ ਹੋਣ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ