ਮਸ਼ਹੂਰ ਟੀਵੀ ਨਾਗਿਨ ਨੇਂ ਲਾਏ ” ਲੌਂਗ ਲਾਚੀ ” ਗੀਤ ਤੇ ਠੁਮਕੇ, ਵੇਖੋ ਵੀਡੀਓ
ਅਸੀਂ ਅੱਜ ਗੱਲ ਕਰ ਰਹੇ ਹਾਂ ਮਸ਼ਹੂਰ mouni roy ਟੀਵੀ ਐਕਟਰ ” ਮੋਨੀ ਰਾਏ ” ਜੋ ਕਿ ਬਹੁਤ ਹੀ ਜਲਦ ” ਅਕਸ਼ੇ ਕੁਮਾਰ ” ਦੀ ਫ਼ਿਲਮ ਗੋਲ੍ਡ ਦੇ ਜਰੀਏ ਬਾਲੀਵੁੱਡ ਵਿੱਚ ਨਜ਼ਰ ਆਉਣਗੇ | ਹਾਲ ਹੀ ਵਿੱਚ ” ਮੋਨੀ ਰਾਏ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੰਜਾਬੀ ਗੀਤ ” ਲੌਂਗ ਲਾਚੀ ” punjabi song ਤੇ ਠੁਮਕੇ ਲਾ ਰਹੀ ਹੈ |

Meh dancing doll???❤️loveee uh❤️ @imouniroy . . . . . #mouniroy#monstar?#mouni_roy_fan_base #shinebrightlikeadiamond

A post shared by Mouni Roy ? (@mouni_roy_fan_base) on

” ਮੋਨੀ ਰਾਏ ” ਹੁਣ ਤੱਕ ਕਾਫੀ ਸਾਰੇ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ ਜਿਵੇਂ ਕਿ ਕਿਉਂਕਿ ” ਸਾਂਸ ਭੀ ਕਭੀ ਬਹੁ ਥੀ, ਕਸਤੂਰੀ, ਦੋ ਸਹੇਲੀਆਂ ਅਤੇ ਨਾਗਿਨ ਆਦਿ | ” ਮੋਨੀ ਰਾਏ ” ਆਪਣੀ ਫਿਟਨੈਸ ਦਾ ਵੀ ਕਾਫੀ ਖਿਆਲ ਰੱਖਦੇ ਹਨ ਜਿਸ ਕਰਕੇ ਉਹ ਕਾਫੀ ਫਿੱਟ ਹਨ ਅਤੇ ਉਹ ਹਮੇਸ਼ਾ ਵਰਕਆਊਟ ਦੇ ਦੌਰਾਨ ਆਪਣੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡਿਆ ਦੇ ਜਰੀਏ ਸਾਂਝਾ ਕਰਦੇ ਰਹਿੰਦੇ ਹਨ | ਤੁਹਾਨੂੰ ਦੱਸ ਦਈਏ ਕਿ ” ਮੋਨੀ ਰਾਏ ” ਗੋਲ੍ਡ ” ਫ਼ਿਲਮ ਤੋਂ ਬਾਅਦ ਜਲਦ ਹੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆ ਰਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ |

ਹਾਲ ਹੀ ਵਿੱਚ ਫੀਲਾ ” ਗੋਲ੍ਡ ਦਾ ਗੀਤ “ਮੋਨੋਬਿਨਾ” ਰਿਲੀਜ ਹੋਇਆ ਸੀ ਜਿਸ ਵਿੱਚ ” ਮੋਨੀ ਰਾਏ ” ਨੂੰ ” ਅਕਸ਼ੇ ਕੁਮਾਰ ” ਡਾਂਸ ਕਰਕੇ ਮਨਾਮਨਦੇ ਹਨ ਪਰ ਮੌਨੀ ਅਕਸ਼ੇ ਨੂੰ ਅਜਿਹਾ ਕਰਨ ਤੋਂ ਰੋਕਦੀ ਵੀ ਹੈ ਪਰ ਅੱਕੀ ਤਾਂ ਅਪਣੀ ਹੀ ਧੁਨ ‘ਚ ਗਾਣੇ ‘ਚ ਝੂਮਦੇ ਨਜ਼ਰ ਆ ਰਹੇ ਹਨ। ਆਖਰ ਮੌਨੀ ਨੂੰ ਹੀ ਹਾਰ ਮੰਨ ਕੇ ਅਕਸ਼ੇ akshay kumar ਨਾਲ ਡਾਂਸ ਕਰਨਾ ਪੈਦਾ ਹੈ।