ਅਮਰੀਕੀ ਸਿਟੀਜ਼ਨਸ਼ਿਪ ਦੇ ਪੇਪਰ ਦਾ ਬਦਲਿਆ ਢੰਗ

author-image
Ragini Joshi
New Update
USA citizenship exam computerised

ਅਮਰੀਕੀ ਸਿਟੀਜ਼ਨਸ਼ਿਪ ਦੇ ਪੇਪਰ ਦਾ ਬਦਲਿਆ ਢੰਗ, ਇੰਝ ਹੋਵੇਗਾ ਅੰਗਰੇਜ਼ੀ ਪੜ੍ਹਣ ਲਿਖਣ ਦਾ ਇਮਤਿਹਾਨ!!!

ਪੇਪਰ ਲੈਣ ਦੇ ਢੰਗ 'ਚ ਤਬਦੀਲੀ

ਹੁਣ ਇਮੀਗਰੇਸ਼ਨ ਅਫ਼ਸਰ ਦੀ ਥਾਂ ਕੰਪਿਊਟਰ ਲਵੇਗਾ ਅੰਗਰੇਜ਼ੀ ਪੜ੍ਹਣ ਲਿਖਣ ਦਾ ਇਮਤਿਹਾਨ

ਪੜ੍ਹਨ ਵਾਲੇ ਟੈਸਟ ਲਈ ਟੈਬਲਟ ਦੀ ਸਕ੍ਰੀਨ ਤੋਂ ਇੱਕ ਲਾਈਨ ਪੜ੍ਹਨੀ ਪਵੇਗੀ

Advertisment

ਲਿਖਣ ਵਾਲੇ ਟੈਸਟ ਲਈ ਇਮੀਗਰੇਸ਼ਨ ਅਫ਼ਸਰ ਕੰਪਿਊਟਰ ਤੋਂ ਇੱਕ ਲਾਈਨ ਬੋਲੇਗਾ



ਤੁਹਾਨੂੰ ਉਹ ਲਾਈਨ ਕੰਪਿਊਟਰ ਦੀ ਸਕ੍ਰੀਨ 'ਤੇ ਲਿਖਣੀ ਪਵੇਗੀ

Read More: ਕੈਨੇਡਾ ਵੱਲੋਂ ਕਿਉਂ ਕੀਤੇ ਜਾ ਰਹੇ ਹਨ ਵੀਜ਼ੇ Refuse? ਜਾਣੋ ਕਾਰਨ!!

ਜ਼ਰੂਰਤ ਅਤੇ ਕੇਸ ਦੇ ਹਿਸਾਬ ਕਾਗ਼ਜ਼ਾਂ ਦੀ ਵਰਤੋਂ ਹੋਵੇਗੀ

ਇਮਤਿਹਾਨ ਦਾ ਢਾਂਚਾ ਅਤੇ ਸਵਾਲ ਆਦਿ ਨਹੀਂ ਬਦਲੇ ਗਏ

ਕੰਪਿਊਟਰ ਉੱਤੇ ਇੰਟਰਵਿਊ ਦੌਰਾਨ ਅਫ਼ਸਰ ਹਾਲੇ ਵੀ ਮੌਜੂਦ ਰਹੇਗਾ

Advertisment