ਵੇਖੋ ਕਿਸ ਤਰਾਂ ਇੱਕ ਦੂਜੇ ਨਾਲ ਗਿਲੇ ਸ਼ਿਕਵੇ ਕਰ ਰਹੇ ਹਨ ” ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ “,ਵੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ garry sandhu ” ਗੈਰੀ ਸੰਧੂ ” ਅਤੇ ” ਜੈਸਮੀਨ ਸੈਂਡਲਾਸ ” ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ | ਤੁਹਾਨੂੰ ਦੱਸ ਦਈਏ ਕਿ ਇਹ ਦੋਨੋ ਇੱਕ ਮਹੀਨੇ ਤੋਂ ਬਾਅਦ ਇੱਕ ਦੂਜੇ ਨੂੰ ਮਿਲ ਰਹੇ ਹਨ | ਜਦੋ ” ਗੈਰੀ ਸੰਧੂ ” ਜੈਸਮੀਨ ਸੈਂਡਲਾਸ ” ਨੂੰ ਮਿਲੇ ਤਾਂ ਓਹਨਾ ਨੇਂ ਆਪਣੇ ਦਿਲ ਦਾ ਹਾਲ ਸੁਣਾਉਂਦਿਆਂ ਕਿਹਾ ਕਿ ਇੱਕ ਮਹੀਨਾ ਬੰਦਾ ਕਿਵੇਂ ਇੱਕ ਦੂਜੇ ਤੋਂ ਦੂਰ ਰਹਿ ਸਕਦਾ ਹੈ |

@akashsandhuofficial ⚠️ @jagbir_sndhu . . #🎸🎸🎸⚠️ #🎵🎵🎵⚠️ #🎤🎤🎤🎧🎧🎧🎶🎶🎶🎬🎬🎬 #happyraikoti#jassigill#prabhgill⚠️ #kulwinderbilla #babbumaan⚠️ #ParmishVerma #dhakkchampion ⚠️ @pollywoodok ⚠️ #satpaldesicrew#video #videos #videoshoot #videooftheday #videogram #videoinstagram #videograms #videostar #videoinstagrams #videodiaries #videoflame #videoclip #videography #videochat #videostarapp #videographer #lifeinism 👑

A post shared by P O L L Y W O D O K (@pollywoodok) on

ਹਾਲ ਹੀ ਵਿੱਚ ਇਹਨਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਗੈਰੀ ਸੰਧੂ ਕਹਿ ਰਿਹਾ ਕਿ ਉਹ ਪੂਰੇ ਇੱਕ ਮਹੀਨੇ ਬਾਅਦ ਜੈਸਮੀਨ ਨੂੰ ਮਿਲੇ ਹਨ ਅਤੇ ਜੈਸਮੀਨ ਪੁੱਛਦੀ ਹੈ ਕਿ ਇਹੋ ਜਿਹਾ ਕੀ ਹੋ ਗਿਆ ਸੀ ਕਿ ਇੱਕ ਮਹੀਨੇ ਤੱਕ ਗੈਰੀ ਨੂੰ ਉਸ ਤੋਂ ਦੂਰ ਰਹਿਣਾ ਪਿਆ । ਜਿਸ ਤੋਂ ਬਾਅਦ ਗੈਰੀ ਸੰਧੂ ਜਵਾਬ ਦਿੰਦਾ ਹੈ ਕਿ ਉਹ ਉਸ ਨਾਲ ਲੜ੍ਹ ਕੇ ਚਲੀ ਗਈ ਸੀ । ਉਹ ਉਸਦਾ ਜਵਾਬ ਦਿੰਦੀ ਹੋਈ ਕਹਿੰਦੀ ਹੈ ਕਿ ਤੂੰ ਹੁਣ ਬਦਨਾਮ ਤਾਂ ਮੈਨੂੰ ਹੀ ਕਰੇਗਾ ਨਾ | ਗੈਰੀ ਸੰਧੂ ਕਹਿੰਦਾ ਹੈ ਕਿ ਮੈਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ ਕਿ ਉਹ ਨਰਾਜ਼ ਹੋ ਕੇ ਚਲੀ ਗਈ ਸੀ |

ਤੁਹਾਨੂੰ ਦੱਸ ਦਈਏ ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਇਹਨਾਂ ਦੀਆ ਪਹਿਲਾ ਵੀ ਕਾਫੀ ਸਾਰੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਹਨਾਂ ਵਿੱਚ ਇਹ ਦੋਨੋ ਹਮੇਸ਼ਾ ਮਸਤੀ ਕਰਦੇ ਨਜ਼ਰ ਆਉਂਦੇ ਹਨ |