ਮੁਟਿਆਰ ਅਤੇ ਗੱਭਰੂ ਨੇ ਭੰਗੜੇ ਚ’ ਕਰਾਈ ਧੰਨ ਧੰਨ, ਵੇਖੋ ਵੀਡੀਓ
ਹਾਲ ਹੀ ਵਿੱਚ ਜੱਸੀ ਗਿੱਲ ਅਤੇ ਨੇਹਾ ਕੱਕੜ ਦੇ ਰਿਲੀਜ਼ ਹੋਏ ਗੀਤ ” ਨਿਕਲੇ ਕਰੰਟ ” punjabi song ਨੂੰ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਗੱਭਰੂ ਅਤੇ ਮੁਟਿਆਰ ਨਿਕਲੇ ਕਰੰਟ ਗੀਤ ਤੇ ਬਹੁਤ ਹੀ ਸੋਹਣਾ ਭੰਗੜਾ ਪਾ ਰਹੇ ਹਨ | ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਹੁਣ ਤੱਕ ਇਕ ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

View this post on Instagram

Nikle Currant #BHANGRA ✌ Admin @jaskarn_brarr & @goldy_brar18 ??? @pakke.canadawale1 ✔ (Follow ) LIKE COMMENT SHARE DEAR #Desi #Punjab#pendu #punjabisuit #punjabicouple #munde #punjabistatus #wmk #punjabi #punjabis #punjabiwedding #punjabibride #punjabiswag #Punjabisong #punjabimusic #punjabijutti #love #loveyourself #music #musically #musicvideo #musicproducer #musiclovers #canada #singer #singers #singersongwriter#sunandasharma#himanshikhrana

A post shared by Pakke Canada Wale ?? (@pakke.canadawale1) on

ਇਸ ਗੀਤ ਤੇ ਇਸ ਗੱਭਰੂ ਅਤੇ ਮੁਟਿਆਰ ਵੱਲੋਂ ਕੀਤਾ ਗਏ ਭੰਗੜੇ ਦਾ ਇਕ ਇਕ ਸਟੈਪ ਬਹੁਤ ਸ਼ਲਾਂਗਾਯੋਗ ਹੈ | ਜੇਕਰ ਵੇਖਿਆ ਜਾਵੇ ਤਾਂ ਪੰਜਾਬੀਆਂ ਦੇ ਵਿਚ ਵੈਸੇ ਹੀ ਭੰਗੜੇ ਨੂੰ ਲੈਕੇ ਕਾਫੀ ਉਤਸ਼ਾਹ ਹੁੰਦਾ ਹੈ | ਭੰਗੜਾ ਵੀ ਪੰਜਾਬੀ ਸੱਭਿਅਚਾਰ ਦੀ ਹੀ ਇਕ ਹਿੱਸਾ ਹੈ | ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਵੀ ਭੰਗੜੇ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ |

ਜੇਕਰ ਆਪਾਂ ਇਸ ਗੀਤ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਹਫਤਾ ਹੀ ਹੋਇਆ ਹੈ ਅਤੇ ਇਸ ਗੀਤ ਨੂੰ ਹੁਣ ਤੱਕ ਯੂਟਿਊਬ ਤੇ 42 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਨੂੰ ਜੱਸੀ ਗਿੱਲ ਅਤੇ ਨੇਹਾ ਕੱਕੜ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ |