ਇਸ ਵਾਰ ਪੀਟੀਸੀ ਸ਼ੋਅਕੇਸ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਖ਼ਿਤਾਬ ਜਿੱਤਣ ਵਾਲਿਆਂ ਮੁਟਿਆਰਾਂ ਨਾਲ ਖਾਸ ਮੁਲਾਕਾਤ
 

Watch the winners of Miss PTC Punjabi 2018:- Winner #KhushpreetKaur, 1st Runner up #HusandeepKaur and the 2nd Runner up #JashanjotKaur in #PTCShowcase tonight (5th March) at 9:30 PM only on #PTCPunjabi #PTCNetwork #MissPTCPunjabi2018

Posted by PTC Punjabi on Monday, March 4, 2019

ਇਸ ਵਾਰ ਪੀਟੀਸੀ ਸ਼ੋਅਕੇਸ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਖ਼ਿਤਾਬ ਜਿੱਤਣ ਵਾਲੀ ਖੁਸ਼ਪ੍ਰੀਤ ਕੌਰ ਅਤੇ ਸੈਕਿੰਡ ਰਨਰ ਅਪ ਜਸ਼ਨਜੋਤ ਕੌਰ ਅਤੇ ਫ੍ਰਸਟ ਰਨਰ ਅਪ ਹੁਸਨਦੀਪ ਕੌਰ ਨਾਲ ਖ਼ਾਸ ਗੱਲਬਾਤ । ਇਸ ਸ਼ੋਅ ਦਾ ਪ੍ਰਸਾਰਣ ਪੰਜ ਮਾਰਚ ਰਾਤ ਨੂੰ ਨੌ ਵਜੇ ਕੀਤਾ ਜਾਵੇਗਾ । ਸੋ ਤੁਸੀਂ ਵੀ ਇਨ੍ਹਾਂ ਦੇ ਇਸ ਸਫ਼ਰ ਬਾਰੇ ਸੁਣਨਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਮੰਗਲਵਾਰ ਰਾਤ ਨੂੰ ਨੌ ਵਜੇ ਪੀਟੀਸੀ ਸ਼ੋਅ ਕੇਸ ਸਿਰਫ਼ ਪੀਟੀਸੀ ਪੰਜਾਬੀ ‘ਤੇ ।