ਯੁਵਰਾਜ ਹੰਸ ਚੰਡੀਗੜ ਹੋਣ ਵਾਲੇ ਬੀਅਰ ਫੈਸਟੀਵਾਲ ‘ਚ ਪਾਉਣਗੇ ਧਮਾਲਾਂ
ਯੁਵਰਾਜ ਹੰਸ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇਂ ਦੱਸਿਆ ਕਿ ਉਹ ਚੰਡੀਗੜ ‘ਚ ਹੋਣ ਵਾਲੇ ਬੀਅਰ ਫੈਸਟੀਵਾਲ ‘ਚ ਪਰਫਾਰਮ ਕਰਨਗੇ । ਚੰਡੀਗੜ੍ਹ ‘ਚ ਹਰ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ । ਜਿਸ ‘ਚ ਲੋਕ ਇੱਕਠੇ ਹੋ ਕੇ ਸੰਗੀਤ ਅਤੇ ਬੀਅਰ ਦਾ ਲੁਤਫ ਉਠਾ ਕੇ ਆਪਣਾ ਸਮਾਂ ਬਿਤਾਉਂਦੇ ਨੇ । ਇਸ ਦੌਰਾਨ ਹੋਰ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਨੇ । ਇਹ ਫੈਸਟੀਵਲ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲਦਾ ਰਹੇਗਾ । ਯੁਵਰਾਜ ਹੰਸ ਚੰਡੀਗੜ ‘ਚ ਹੋਣ ਵਾਲੇ ਬੀਅਰ ਫੈਸਟੀਵਾਲ ‘ਚ ਪਰਫਾਰਮ ਕਰਨਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਫੈਸਟੀਵਲ ਦਾ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।

View this post on Instagram

Pre Gig @mobe.elante #chandigarh On 21st Sept #lagerandbarrelfestival #eypcreations #live #love 😘😘

A post shared by Yuvraj Hans (@yuvrajhansofficial) on

ਚੰਡੀਗੜ੍ਹ ‘ਚ ਹਰ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ । ਜਿਸ ‘ਚ ਲੋਕ ਇੱਕਠੇ ਹੋ ਕੇ ਸੰਗੀਤ ਅਤੇ ਬੀਅਰ ਦਾ ਲੁਤਫ ਉਠਾ ਕੇ ਆਪਣਾ ਸਮਾਂ ਬਿਤਾਉਂਦੇ ਨੇ । ਇਸ ਦੌਰਾਨ ਹੋਰ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਨੇ ।ਇਹ ਫੈਸਟੀਵਲ ਦੁਪਹਿਰ ਤੋਂ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲਦਾ ਰਹੇਗਾ । ਉਨ੍ਹਾਂ ਦੇ ਫੈਨਸ ਨੇ ਵੀ ਇਸ ਪੋਸਟਰ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਇਸ ਨੂੰ ਪਸੰਦ ਕੀਤਾ ਹੈ । ਜੇ ਤੁਸੀਂ ਵੀ ਹੋ ਚੰਡੀਗੜ੍ਹ ਸ਼ਹਿਰ ਦੇ ਨਿਵਾਸੀ ਤਾਂ ਤਿਆਰ ਹੋ ਜਾਓ ਯੁਵਰਾਜ ਹੰਸ ਦੀ ਪਰਫਾਰਮੈਂਸ ਵੇਖਣ ਲਈ ।ਕਿਉਂਕਿ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਜਿੱਥੇ ਤੁਹਾਡੇ ਲਈ ਜ਼ਾਇਕੇਦਾਰ ਖਾਣਾ ਹੋਵੇਗਾ ,ਉੱਥੇ ਹੀ ਇਸ ਰਾਤ ਨੂੰ ਹੋਰ ਵੀ ਸ਼ਾਨਦਾਰ ਬਨਾਉਣ ਲਈ ਸੰਗੀਤ ਨਾਲ ਜੁੜੇ ਲੋਕ ਸਾਜ਼ ਵਜਾ ਕੇ ਤੁਹਾਡਾ ਮਨੋਰੰਜਨ ਕਰਨਗੇ ਕੁਝ ਲੋਕ ਕਲਾਕਾਰ ਵੀ ।